15 ਅਗਸਤ ਆਜ਼ਾਦੀ ਦੇ ਦਿਹਾੜੇ ਤੇ ਬੀਜੇਪੀ ਦਫਤਰ ਦਿਹਾਤੀ ਉੜਮੁਡ਼ ਟਾਂਡਾ ਵਿਖੇ ਤਿਰੰਗਾਂ ਝੰਡਾ ਲਹਿਰਾਇਆ ਗਿਆ

15 ਅਗਸਤ ਆਜ਼ਾਦੀ ਦੇ ਦਿਹਾੜੇ ਤੇ ਬੀਜੇਪੀ ਦਫਤਰ ਦਿਹਾਤੀ ਉੜਮੁਡ਼ ਟਾਂਡਾ ਵਿਖੇ ਤਿਰੰਗਾਂ ਝੰਡਾ ਲਹਿਰਾਇਆ ਗਿਆ

ਟਾਂਡਾ ਉੜਮੁਡ਼ ( ਅਰਜੁਨ ਜੈਨ) ਵਿਧਾਨਸਭਾ ਉੜਮੁਡ਼ ਟਾਂਡਾ 15 ਅਗਸਤ ਆਜ਼ਾਦੀ ਦਾ ਦਿਹਾੜਾ ਬੀਜੇਪੀ ਦਿਹਾਤੀ ਉ ਟਾਂਡਾ ਦਫਤਰ ਵਿਖੇ ਬੜੀ ਸ਼ਰਧਾ ਨਾਲ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਜਿਸ ਵਿੱਚ ਮੰਡਲ ਦੇ ਸਾਰੇ ਹੀ ਕਾਰੀਕਰਤਾ ਅਤੇ ਇਲਾਕਾ ਨਿਵਾਸੀਆਂ ਨੇ ਹਿਸਾ ਲਿਆ , ਹਰ ਘਰ ਤਿਰੰਗੇ ਦੀ ਮਹੀਮ ਨੂੰ ਅਗਾਂਹ ਵਧਾਉਂਦੇ ਹੋਏ ਘਰ ਘਰ ਤਿਰੰਗੇ ਦਿੱਤੇ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਹਰ ਕੋਈ ਆਪਣੇ ਘਰ ਦੇ ਉੱਪਰ ਤਿਰੰਗਾ ਝੰਡਾ ਲਹਿਰਾਵੇ ਅਤੇ ਆਪਣੇ ਬੱਚਿਆਂ ਨੂੰ ਇਸ ਦੀ ਮਹਤਤਾ ਬਾਰੇ ਦੱਸੇ ਚਰਨਜੀਤ ਸਿੰਘ ਬਲਾਕ ਪ੍ਰਧਾਨ ਜੀ ਨੇ ਤਿਰੰਗਾਂ ਝੰਡਾ ਲਹਿਰਾਇਆ ਅਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵਰਕਰਾਂ ਨਾਲ ਖੁਸ਼ੀ ਮਨਾਈ ਅਤੇ ਲੱਡੂ ਵੰਡੇ ਇਸ ਸਮੇਂ ਅਜੇਪਾਲ ਸਿੰਘ ਸੈਣੀ ਭਾਰਤ ਸੈਣੀ ਰੇਸ਼ਮ ਸਿੰਘ ਬੀਨੂ ਪੰਡਤ ਜਰਨੈਲ ਸਿੰਘ ਬਲਜੀਤ ਸਿੰਘ ਤਜਿੰਦਰ ਸਿੰਘ ਹਰਦੀਪ ਸਿੰਘ ਹਰਪ੍ਰੀਤ ਸਿੰਘ ਹਰਨਾਮ ਸਿੰਘ ਕਰਨੈਲ ਸਿੰਘ ਛੋਟੂ ਹਾਜ਼ਰ ਸਨ
Discover more from North India Reporter
Subscribe to get the latest posts sent to your email.





