ਟਾਂਡਾ ਉੜਮੁਡ਼ ਵਿੱਚ ਐਮ. ਐਲ. ਏ ਸਰਦਾਰ ਜਸਵੀਰ ਸਿੰਘ ਰਾਜਾ ਜੀ ਵੱਲੋ ਸੀਵਰੇਜ ਅਤੇ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਟਾਂਡਾ 6/5/20 ( ਗਣਪਤੀ ਟਾਂਡਾ )ਵਾਰਡ ਨ 2 , ਗੁਰਦੁਵਾਰਾ ਚਰਨ ਕਮਲ ਸਾਹਿਬ ਵਾਲੀ ਗਲੀ ਵਿੱਚ ਸੀਵਰੇਜ ਅਤੇ ਗਲੀ ਬਣਾਉਣ ਦੇ ਕੰਮ ਸ਼ੁਰੂ ਕਰਵਾਏ ਗਏ ਜਿਸਦੀ ਲਾਗਤ 25 ਲੱਖ ਰੁਪਏ ਹੋਵੇਗੀ । ਇਸ ਮੌਕੇ ਕੇਸ਼ਵ ਸੈਣੀ , ਹਰੀ ਕਿਸ਼ਨ ਕੁੱਕੂ ਸੈਣੀ , ਸੋਨੂੰ ਖੰਨਾ , ਲਖਵਿੰਦਰ ਸਿੰਘ ਮੁਲਤਾਨੀ , ਅਨਿਲ ਕੁਮਾਰ ਗੋਰਾ , ਗੁਰਮੀਤ ਬਿੱਟੂ , ਸੁਰਿੰਦਰਪਾਲ ਬਿੱਲੂ , ਰਾਜਨ ਸੋਂਧੀ , ਹਰਮੀਤ ਸਿੰਘ ਵੜੈਚ , ਚੰਦਰ ਮੋਹਨ , ਸੇਠ ਰਾਮ ਸੇਠੀ ਆਦਿ ਮੌਜੂਦ ਸਨ
Discover more from North India Reporter
Subscribe to get the latest posts sent to your email.