ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ ਕਾਰਨ ਭਾਜਪਾ ਵਰਕਰਾਂ ਨੇ ਸਰਕਾਰ ਦਾ ਫ਼ੂਕਿਆ ਪੁਤਲਾ

ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ ਕਾਰਨ ਭਾਜਪਾ ਵਰਕਰਾਂ ਨੇ ਸਰਕਾਰ ਦਾ ਫ਼ੂਕਿਆ ਪੁਤਲਾ
ਟਾਂਡਾ ਉੜਮੁੜ 22 ਅਗਸਤ )- ਪੰਜਾਬ ਭਰ ਵਿੱਚ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਕੈਂਪਾਂ ਦਾ ਆਯੋਜਨ ਕਰ ਰਹੇ ਭਾਜਪਾ ਵਰਕਰਾਂ ਨੂੰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਰੋਸ ਵਜੋਂ ਅੱਜ ਵਿਧਾਨ ਸਭਾ ਹਲਕਾ ਉੜਮੁ ਟਾਂਡਾ ਦੇ ਸਮੂਹ ਭਾਜਪਾ ਕਾਰਿਆਕਰਤਾਵਾਂ ਨੇ ਵਰਕਰਾਂ ਨੇ ਭਾਰੀ ਰੋਸ਼ ਵਿਅਕਤ ਕਰਦੇ ਹੋਏ ਨਾਰੇਬਾਜੀ ਕੀਤੀ।

ਇਸ ਮੌਕੇ ਤੇ ਭਾਜਪਾ ਪੰਜਾਬ ਕਾਰਯਕਾਰਨੀ ਮੈਂਬਰ ਸੁਰਿੰਦਰ ਜਾਜਾ, ਪੰਜਾਬ ਕਾਰਯਕਾਰਨੀ ਮੈਂਬਰ ਸੰਜੀਵ ਮਿਨਹਾਸ, ਜ਼ਿਲਾ ਜਨਰਲ ਸਕੱਤਰ ਜੋਗੇਸ਼ ਸਪਰਾ, ਬਲਾਕ ਦਿਹਾਤੀ ਪ੍ਰਧਾਨ ਚਰਨਜੀਤ ਸਿੰਘ, ਸ਼ਾਲੂ ਜਹੂਰਾ, ਵੀਨੂੰ ਪੰਡਿਤ, ਬੋਬੀ ਰਾਜਪੁਰ, ਸੁਰਜੀਤ ਜਾਜਾ, ਬਲਵੀਰ ਸਿੰਘ ਸੋਢੀ ਨੰਗਲ ਖੁੰਗਾ, ਸੁਨੀਲ ਜਾਜਾ, ਜਸਵੰਤ ਸਿੰਘ ਢਡਿਆਲਾ, ਰਮਨ ਸਾਭੀ, ਨਿਰਮਲ ਮੂਨਕ, ਅਜੈ ਰਾਜਪੁਰ, ਭਰਤ ਲੋਧੀ ਚੱਕ, ਅਸ਼ਵਨੀ ਜੈਨ, ਅਵਤਾਰ ਸਿੰਘ ਅਤੇ ਹੋਰ ਭਾਜਪਾ ਵਰਕਰਾਂ ਨੇ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤੀ।
Discover more from North India Reporter
Subscribe to get the latest posts sent to your email.





