ਪੰਜਾਬ ਦੇ ਵਿਕਾਸ ਵੱਲ ਮੋਦੀ ਸਰਕਾਰ ਦਾ ਇੱਕ ਹੋਰ ਇਤਿਹਾਸਕ ਕਦਮ

ਪੰਜਾਬ ਦੇ ਵਿਕਾਸ ਵੱਲ ਮੋਦੀ ਸਰਕਾਰ ਦਾ ਇੱਕ ਹੋਰ ਇਤਿਹਾਸਕ ਕਦਮ

ਵਿਧਾਨ ਸਭਾ ਉੜਮੁਡ਼ ਟਾਂਡਾ ਬੀਜੇਪੀ ਬਲਾਕ ਪ੍ਰਧਾਨ ਚਰਨਜੀਤ ਸਿੰਘ ਸੈਣੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਨੂੰ 15 ਅਗਸਤ ਤੇ ਇੰਨੇ ਵੱਡੇ ਪ੍ਰੋਜੈਕਟ ਦਾ ਤੋਫਾ ਦਿੱਤਾ ਅਤੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਆਸ ਦਿਵਾਈ ਕੀ ਬੀਜੇਪੀ ਸਰਕਾਰ ਹਮੇਸ਼ਾ ਪੰਜਾਬ ਦੇ ਹੱਕ ਵਿੱਚ ਖੜ੍ਹੀ ਰਹੇਗੀ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸੂਚਨਾ ਤਕਨੀਕੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਦਾ ਮੋਹਾਲੀ ਵਿਖੇ ਪੰਜਾਬ ਨੂੰ ਇੱਕ ਵੱਡਾ ਪ੍ਰੋਜੈਕਟ ਸੈਮੀ ਕੰਡਕਟਰ ਲਿਮਟਿਡ ਦੇਣ ਲਈ ਧੰਨਵਾਦ।
ਕੈਬਨਿਟ ਮੀਟਿੰਗ ਵਿੱਚ 4594 ਕਰੋੜ ਦੇ ਭਵਿੱਖਦ੍ਰਿਸ਼ਟੀ ਸੈਮੀਕੰਡਕਟਰ ਪ੍ਰੋਜੈਕਟ ਨੂੰ ਮਨਜ਼ੂਰੀ, ਜੋ ਪੰਜਾਬ ਨੂੰ ਟੈਕਨੋਲੋਜੀ ਹੱਬ ਵਿੱਚ ਤਬਦੀਲ ਕਰੇਗਾ।
ਇਹ ਪ੍ਰੋਜੈਕਟ ਨਾ ਸਿਰਫ਼ ਸੂਬੇ ਦੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰੇਗਾ, ਸਗੋਂ ਨੌਜਵਾਨਾਂ ਲਈ ਹਜ਼ਾਰਾਂ ਨਵੇਂ ਰੁਜ਼ਗਾਰ ਮੌਕੇ ਵੀ ਪੈਦਾ ਕਰੇਗਾ।
Discover more from North India Reporter
Subscribe to get the latest posts sent to your email.





